DCS Web Solutions is also involve in the creation of punjabi websites. We are the only punjabi website designing and punjabi web development company in Ludhiana, Punjab (India) with a team of professional and expert punjabi website designer and developers to create high quality static or dynamic punjabi websites.
Now you can express your IDEAS in Punjabi Language on world wide web with a punjabi website. This is a unique opportunity for the persons who loves with Punjabi Language very much.
ਡੀ.ਸੀ.ਐਸ. ਵੈਬ ਸਲੂਸ਼ਨਜ਼ ਪੰਜਾਬੀ ਵਿੱਚ ਵੈਬਸਾਈਟਾਂ ਬਣਾਉਣ ਵਿੱਚ ਲੁਧਿਆਣੇਂ ਵਿੱਚ ਮੋਹਰੀ ਹੈ, ਵੈਬਸਾਈਟ ਚਾਹੇ ਸਟੈਟਿਕ ਹੋਵੇ ਜਾਂ ਡਾਇਨੈਮਿਕ। ਹੁਣ ਤੁਸੀਂ ਪੰਜਾਬੀ ਭਾਸ਼ਾ ਵਿੱਚ ਆਪਣੇਂ ਸੁਝਾਅ, ਵਿਉਂਤਾਂ ਨੂੰ ਇੰਟਰਨੈਟ ਉਤੇ ਬਹੁਤ ਅਸਾਨੀਂ ਨਾਲ ਪੇਸ਼ ਕਰ ਸਕਦੇ ਹੋ।
ਇਹ ਇਕ ਬਹੁਤ ਵਧੀਆ ਮੌਕਾ ਹੈ ਉਨਾਂ ਵਿਅਕਤੀਆਂ ਲਈ, ਜੋ ਆਪਣੀਂ ਮਾਂ-ਬੋਲੀ ਪੰਜਾਬੀ ਨਾਲ ਬਹੁਤ ਪਿਆਰ ਕਰਦੇ ਹਨ।
ਇਸ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਵੈਬਸਾਈਟਾਂ ਬਣਾਉਣਾ ਵੀ ਡੀ. ਸੀ. ਐਸ. ਵਿਖ਼ੇ ਸੰਭਵ ਹੈ। ਭਾਸ਼ਾ ਚਾਹੇ ਕੋਈ ਵੀ ਹੋਵੇ